ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ
5 ਫਰਵਰੀ 2007 ਤੋਂ ਬਾਅਦ
ਪੂਰੀ ਪੇਸ਼ਗੀ ਜਮ੍ਹਾਂ ਰਕਮ ਵਾਪਿਸ ਲੈਣ ਲਈ ਸ਼ਰਾਬ_ਭਰਪੂਰ ਵਾਲੇ ਪੀਣ ਵਾਲੇ ਪਦਾਰਥਾਂ ਦੇ ਖਾਲੀ ਕੰਟੇਨਰ ਵਾਪਿਸ ਕੀਤੇ ਜਾ ਸਕਦੇ ਹਨ।
>ਇਸ ਪ੍ਰੋਗਰਾਮ ਦਾ ਮਕਸਦ ਕੀ ਹੈ? |
ਵਾਤਾਵਰਣ ਨੂੰ ਇਸ ਦਾ ਕੀ ਫਾਇਦਾ ਹੈ? |
ਕਿੰਨ੍ਹੀ ਰਕਮ ਮੈਨੂੰ ਵਾਪਸ ਮਿਲੇਗੀ? |
ਮੈਂ ਆਪਣੇ ਖਾਲੀ ਕੰਟੇਨਰ ਕਿੱਥੇ ਮੋੜ ਸਕਦਾ ਹਾਂ? | |||
ਵਾਤਾਵਰਣ ਸੰਬੰਧੀ ਇਸ ਅਹਿਮ ਪਹਿਲਕਦਮੀ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ। ਪ੍ਰੋਗਰਾਮ ਦਾ ਸਾਰ |
ਪਤਾ ਲਾਓ ਕਿ ਤੁਹਾਡੇ ਹਿੱਸਾ ਲੈਣ ਨਾਲ ਕਿਵੇਂ ਅਸਲੀ ਫ਼ਰਕ ਪੈਂਦਾ ਹੈ| |
ਵਾਪਸ ਕੀਤੀਆਂ ਜਾ ਸਕਣ ਵਾਲੀਆਂ |
ਓਨਟੇਰੀਓ ਵਿੱਚ ਵਾਪਸੀ ਦੀਆਂ 600 ਥਾਵਾਂ ਹੋਣ ਕਾਰਣ, ਇੱਕ ਤੁਹਾਡੇ ਨੇੜੇ ਵੀ ਹੋਵੇਗੀ।/p> |