ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ
5 ਫਰਵਰੀ 2007 ਤੋਂ ਬਾਅਦ
ਪੂਰੀ ਪੇਸ਼ਗੀ ਜਮ੍ਹਾਂ ਰਕਮ ਵਾਪਿਸ ਲੈਣ ਲਈ ਸ਼ਰਾਬ ਵਾਲੇ ਪੀਣ ਯੋਗ ਪਦਾਰਥਾਂ ਦੇ ਖਾਲੀ ਕੰਟੇਨਰ ਵਾਪਿਸ ਕੀਤੇ ਜਾ ਸਕਦੇ ਹਨ।
ਇਸ ਪ੍ਰੋਗਰਾਮ ਦਾ ਮਕਸਦ ਕੀ ਹੈ? |
ਜਮ੍ਹਾਂ ਪੇਸ਼ਗੀ ਦੀਆਂ ਦਰਾਂ ਕਿੰਨ੍ਹੀਆਂ ਹਨ? |
ਇਸ ਦਾ ਮੇਰੇ ਕਾਰੋਬਾਰ ਤੇ ਕੀ ਅਸਰ ਪਵੇਗਾ? | ਲਸੰਸਦਾਰ ਵਿਅਕਤੀ ਖ਼ਾਲੀ ਬੋਤਲਾਂ ਕਿੱਥੇ ਲਿਆ ਸਕਦੇ ਹਨ? | |||
ਵਾਤਾਵਰਣ ਸੰਬੰਧੀ ਇਸ ਅਹਿਮ ਪਹਿਲਕਦਮੀ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ। ਪ੍ਰੋਗਰਾਮ ਦਾ ਸਾਰ |
ਵਾਪਸ ਕੀਤੀਆਂ ਜਾ ਸਕਣ ਵਾਲੀਆਂ ਵਸਤਾਂ ਅਤੇ ਉਨ੍ਹਾਂ ਤੇ ਲਾਗੂ ਜਮ੍ਹਾਂ ਪੇਸ਼ਗੀ ਰਕਮਾਂ ਬਾਰੇ ਵੇਰਵਾ ਹਾਸਲ ਕਰੋ। |
ਲਸੰਸਦਾਰਾਂ, ਪਰਚੂਨ ਵਿਕ੍ਰੇਤਾਵਾਂ ਅਤੇ ਬੋਤਲ ਡੀਲਰਾਂ ਲਈ ਅਹਿਮ ਜਾਣਕਾਰੀ। |
ਓਨਟੇਰੀਓ ਵਿੱਚ ਵਾਪਸੀ ਦੀਆਂ 800 ਥਾਵਾਂ ਵਿੱਚੋਂ ਇੱਕ ਤੁਹਾਡੇ ਨੇੜੇ ਵੀ ਹੈ। |